ਜਾਨ ਤਲੀ ਧਰਕੇ ਮਰਨ ਨੂੰ ਫਿਰਦੇ ਹਾਂ
ਆ ਦਿਲ ਵਿੱਚ ਜਜਬੇ ਪੈਦਾ ਕਰੀਏ ਜਿਊਣ ਲਈ
ਭੁੱਖੇ ਮਰਦੇ ਖਾਂਦੇ ਕਿਉਂ ਸਲਫਾਸ ਰਹੇ
ਆ ਹੁਣ ਝੰਡਾ ਚੱਕੀਏ ਹੱਕ ਬਚਾਉਣ ਲਈ
ਕਲਮਾਂ 'ਤੇ ਕਿਰਪਾਨਾਂ , ਲੋੜ ਹੈ ਦੋਵਾਂ ਦੀ
ਚੱਲ ਚਲਾਉਣਾ ਸਿੱਖੀਏ ਜਾਨ ਬਚਾਉਣ ਲਈ
-ਸੁਖਨੈਬ ਸਿੰਘ ਸਿੱਧੂ
ਆ ਦਿਲ ਵਿੱਚ ਜਜਬੇ ਪੈਦਾ ਕਰੀਏ ਜਿਊਣ ਲਈ
ਭੁੱਖੇ ਮਰਦੇ ਖਾਂਦੇ ਕਿਉਂ ਸਲਫਾਸ ਰਹੇ
ਆ ਹੁਣ ਝੰਡਾ ਚੱਕੀਏ ਹੱਕ ਬਚਾਉਣ ਲਈ
ਕਲਮਾਂ 'ਤੇ ਕਿਰਪਾਨਾਂ , ਲੋੜ ਹੈ ਦੋਵਾਂ ਦੀ
ਚੱਲ ਚਲਾਉਣਾ ਸਿੱਖੀਏ ਜਾਨ ਬਚਾਉਣ ਲਈ
-ਸੁਖਨੈਬ ਸਿੰਘ ਸਿੱਧੂ
No comments:
Post a Comment